Breaking News
Home / ਤਾਜਾ-ਜਾਣਕਾਰੀ / ਹੁਣੇ ਹੁਣੇ ਸਵਾਰੀਆਂ ਨਾਲ ਭਰੇ ਆਸਮਾਨ ਚ ਉਡ ਰਹੇ ਜਹਾਜ ਨਾਲ ਵਾਪਰ ਗਿਆ ਏਹ

ਹੁਣੇ ਹੁਣੇ ਸਵਾਰੀਆਂ ਨਾਲ ਭਰੇ ਆਸਮਾਨ ਚ ਉਡ ਰਹੇ ਜਹਾਜ ਨਾਲ ਵਾਪਰ ਗਿਆ ਏਹ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਸਵਾਰੀਆਂ ਨਾਲ ਭਰੇ ਆਸਮਾਨ ਚ ਉਡ ਰਹੇ ਜਹਾਜ ਨਾਲ ਵਾਪਰ ਗਿਆ ਏਹ

ਮੈਡ੍ਰਿਡ – ਸਪੇਨ ਦਾ ਇਕ ਹਵਾਈ ਜਹਾਜ਼ ਆਸਮਾਨ ਵਿਚ ‘ਹਵਾਮੰਡਲੀ ਡਿਸਟਰਬੈਂਸ’ ਕਾਰਨ ਅਚਾਨਕ ਲੜਖੜਾ ਗਿਆ, ਜਿਸ ਕਾਰਣ ਉਸ ‘ਚ ਸਵਾਰ 14 ਮੁਸਾਫਿਰ ਜ਼ਖ਼ਮੀ ਹੋ ਗਏ।

ਹਵਾਈ ਜਹਾਜ਼ ਮਾਰੀਸ਼ਿਸ਼ ਤੋਂ ਮੈਡ੍ਰਿਡ ਵਲ ਆ ਰਿਹਾ ਸੀ। ਅਚਾਨਕ ਜ਼ੋਰਦਾਰ ਝਟਕੇ ਲੱਗਣ ਕਾਰਣ ਹਵਾਈ ਜਹਾਜ਼ ਆਪਣੀ ਉਡਾਣ ਦੀ ਨਿਰਧਾਰਤ ਉਚਾਈ ਤੋਂ 100 ਮੀਟਰ ਤੱਕ ਹੇਠਾਂ ਆ ਗਿਆ।

ਜ਼ਖ਼ਮੀਆਂ ਨੂੰ ਬਾਅਦ ‘ਚ ਮੈਡ੍ਰਿਡ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਕ ਮੁਸਾਫਿਰ ਦਾ ਤਾਂ ਸਿਰ ਹਵਾਈ ਜਹਾਜ਼ ਦੀ ਛੱਤ ਨਾਲ ਜਾ ਵੱਜਾ ਸੀ।

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …