Breaking News
Home / ਤਾਜਾ-ਜਾਣਕਾਰੀ / ਹੁਣੇ ਹੁਣੇ ਕਨੇਡਾ ਤੋਂ ਆਈ ਮਾੜੀ ਖਬਰ ਪਈਆਂ ਹੋਈਆਂ ਨੇ ਭਾਜੜਾਂ -ਦੇਖੋ ਪੂਰੀ ਖਬਰ

ਹੁਣੇ ਹੁਣੇ ਕਨੇਡਾ ਤੋਂ ਆਈ ਮਾੜੀ ਖਬਰ ਪਈਆਂ ਹੋਈਆਂ ਨੇ ਭਾਜੜਾਂ -ਦੇਖੋ ਪੂਰੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਬਰੈਂਪਟਨ— ਬਰੈਂਪਟਨ ‘ਚ ਇਕ ਪੰਜਾਬਣ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ, ਜਿਸ ਦੀ ਭਾਲ ‘ਚ ਪੀਲ ਪੁਲਸ ਬੀਤੇ 24 ਘੰਟਿਆਂ ਤੋਂ ਲੱਗੀ ਹੋਈ ਹੈ। ਪੀਲ ਪੁਲਸ ਵਲੋਂ ਇਸ ਸਬੰਧੀ ਜਾਣਕਾਰੀ ‘ਚ ਕਿਹਾ ਗਿਆ ਹੈ ਕਿ 34 ਸਾਲਾ ਬਰਿੰਦਰ ਕੌਰ ਸੋਮਵਾਰ ਤੋਂ ਲਾਪਤਾ ਹੈ ਤੇ ਉਸ ਨੂੰ ਆਖਰੀ ਵਾਰ ਬਰੈਂਪਟਨ ਦੀ ਬ੍ਰਾਮਲੇ ਤੇ ਬਲੈਕ ਫਾਰੈਸਟ ਡਰਾਈਵ ਦੇ ਇਲਾਕੇ ‘ਚ ਦੁਪਹਿਰੇ ਇਕ ਵਜੇ ਦੇਖਿਆ ਗਿਆ ਸੀ।

ਪੁਲਸ ਵਲੋਂ ਦਿੱਤੀ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਬਰਿੰਦਰ ਕੌਰ 8 ਮਹੀਨੇ ਦੀ ਗਰਭਵਤੀ ਹੈ। ਔਰਤ ਦੀ ਪਛਾਣ ਦੱਸਦਿਆਂ ਪੁਲਸ ਨੇ ਕਿਹਾ ਕਿ ਲਾਪਤਾ ਹੋਈ ਕੌਰ ਦਾ ਕੱਦ 5 ਫੁੱਟ 1 ਇੰਚ ਹੈ ਤੇ ਭਰ 165 ਪੌਂਡ ਦੇ ਕਰੀਬ ਹੈ।

ਕੌਰ ਦੀਆਂ ਭੂਰੀਆਂ ਅੱਖਾਂ, ਕਾਲੇ ਲੰਬੇ ਸਿੱਧੇ ਵਾਲ ਹਨ। ਪੁਲਸ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਬਹੁਤ ਗੰਭੀਰ ਹੈ ਕਿਉਂਕਿ ਔਰਤ ਦੇ ਪੇਟ ‘ਚ ਇਕ ਹੋਰ ਮਾਸੂਮ ਹੈ।

ਪੁਲਸ ਨੇ ਕਿਹਾ ਕਿ ਜੇਕਰ ਇਸ ਸਬੰਧੀ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ।

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …