Breaking News
Home / ਤਾਜਾ-ਜਾਣਕਾਰੀ / ਹੁਣੇ ਹੁਣੇ ਇਸ ਜਗ੍ਹਾ ਸਰਕਾਰ ਨੇ ਇੰਟਰਨੇਟ ਕੀਤਾ ਬੰਦ -ਦੇਖੋ ਪੂਰੀ ਖਬਰ

ਹੁਣੇ ਹੁਣੇ ਇਸ ਜਗ੍ਹਾ ਸਰਕਾਰ ਨੇ ਇੰਟਰਨੇਟ ਕੀਤਾ ਬੰਦ -ਦੇਖੋ ਪੂਰੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਇਸ ਜਗ੍ਹਾ ਸਰਕਾਰ ਨੇ ਇੰਟਰਨੇਟ ਕੀਤਾ ਬੰਦ -ਦੇਖੋ ਪੂਰੀ ਖਬਰ

ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਈਦਗਾਹ ਖੇਤਰ ਵਿਚ ਹੋਈ ਝੜਪ ਦੇ ਦੂਸਰੇ ਦਿਨ ਮੰਗਲਵਾਰ ਰਾਤ ਫਿਰ ਵਾਹਨਾਂ ਦੀ ਤੋੜਫੋੜ ਤੇ ਪਥਰਾਅ ਨੇ ਮਾਹੌਲ ਨੂੰ ਤਣਾਅ ਗ੍ਰਸਤ ਬਣਾ ਦਿੱਤਾ।

ਸੁਭਾਸ਼ ਚੌਕ ਥਾਣਾ ਇਲਾਕੇ ਵਿਚ ਦੋ ਪੱਖਾਂ ਦੇ ਲੋਕ ਆਹਮਣੇ ਸਾਹਮਣੇ ਹੋ ਗਏ। ਇਨ੍ਹਾਂ ਵਿਚਕਾਰ ਜੰਮ ਕੇ ਪਥਰਾਅ ਹੋਇਆ।

30 ਤੋਂ ਵੱਧ ਵਾਹਨਾਂ ਵਿਚ ਤੋੜਫੋੜ ਕੀਤੀ ਗਈ। ਜੈਪੁਰ ਦੇ ਕੁੱਝ ਇਲਾਕਿਆਂ ਵਿਚ ਧਾਰਾ 144 ਲਗਾਈ ਗਈ ਹੈ ਅਤੇ ਇੰਟਰਨੇਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ।

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …