Breaking News
Home / ਘਰੇਲੂ-ਨੁਸ਼ਖੇ / ਤੁਹਾਡੀ ਵਾਸ਼ਿੰਗ ਮਸ਼ੀਨ ਹੋ ਰਹੀ ਹੈ ਜਾਮ ਜਾ ਫ਼ਿਰ ਘੁੰਮਣ ਦੀ ਸਪੀਡ ਹੋ ਗਈ ਹੈ ਘੱਟ ਤਾ ਇਹਨਾਂ 2 ਚੀਜਾਂ ਨੂੰ ਪਾ ਕੇ ਘੁੰਮਾ ਦਿਓ

ਤੁਹਾਡੀ ਵਾਸ਼ਿੰਗ ਮਸ਼ੀਨ ਹੋ ਰਹੀ ਹੈ ਜਾਮ ਜਾ ਫ਼ਿਰ ਘੁੰਮਣ ਦੀ ਸਪੀਡ ਹੋ ਗਈ ਹੈ ਘੱਟ ਤਾ ਇਹਨਾਂ 2 ਚੀਜਾਂ ਨੂੰ ਪਾ ਕੇ ਘੁੰਮਾ ਦਿਓ

ਵਾਸ਼ਿੰਗ ਮਸ਼ੀਨ ਦੀ ਲਗਾਤਾਰ ਵਰਤੋਂ ਕਰਨ ਦੇ ਕਰਕੇ ਇਕ ਸਮੇ ਦੇ ਬਾਅਦ ਉਸਦੀ ਸਪੀਡ ਸਲੋ ਹੋ ਜਾਂਦੀ ਹੈ। ਮਤਲਬ ਮਸ਼ੀਨ ਵਿਚ ਲੱਗੇ ਸਪਿਨ ਤੇਜੀ ਨਾਲ ਨਹੀਂ ਘੁਮੰਦੇ। ਕਈ ਮਸ਼ੀਨਾਂ ਤਾ ਜਾਮ ਵੀ ਹੋਣ ਲੱਗਦੀਆਂ ਹਨ ਅਜਿਹੇ ਵਿਚ ਮਸ਼ੀਨ ਦੀ ਸਫਾਈ ਬਹੁਤ ਜਰੂਰੀ ਹੋ ਜਾਂਦੀ ਹੈ। ਵੈਸੇ ਤਾ ਇਸਦੀ ਸਫਾਈ ਕੋਈ ਮੈਕੇਨਿਕ ਵਧੀਆ ਢੰਗ ਨਾਲ ਹੀਂ ਕਰ ਸਕਦਾ ਹੈ ਪਰ ਹਰ ਹਫਤੇ ਘਰ ਵਿਚ ਦੋ ਚੀਜਾਂ ਨਾਲ ਇਸਦੀ ਸਫਾਈ ਕੀਤੀ ਜਾਵੇ ਤਾ ਇਸ ਵਿਚ ਜਮਾਂ ਹੋਣ ਵਾਲੀ ਗੰਦਗੀ ਸਾਫ ਹੁੰਦੀ ਰਹੇਗੀ। ਮਤਲਬ ਮਸ਼ੀਨ ਠੀਕ ਢੰਗ ਨਾਲ ਕੰਮ ਕਰੇਗੀ ਮਸ਼ੀਨ ਦੀ ਸਫਾਈ ਵਿਚ ਕਿਹੜੀਆਂ ਚੀਜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਜੇਕਰ ਅਸੀਂ ਇਹਨਾਂ ਦੀ ਸਾਫ ਸਫਾਈ ਵੱਲ ਧਿਆਨ ਨਾ ਦੀਏ ਤਾ ਇਸਦਾ ਨੁਕਸਾਨ ਸਾਨੂੰ ਹੀ ਹੋ ਸਕਦਾ ਹੈ ਉਸਦੇ ਅੰਦਰ ਬਦਬੂ ਫੈਲ ਸਕਦੀ ਹੈ ਜੋ ਅਗਲੀ ਵਾਰ ਕੱਪੜੇ ਧੋਣ ਦੇ ਸਮੇ ਤੁਹਾਡੇ ਕਪੜਿਆਂ ਵਿੱਚੋ ਵੀ ਉਸਦੀ ਬਦਬੂ ਆ ਸਕਦੀ ਹੈ। ਮਸ਼ੀਨ ਦੀ ਸਫਾਈ ਦੇ ਬਾਰੇ ਵਿਚ ਕੁਝ ਖਾਸ ਗੱਲਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਸਦੀ ਹੋਲੀ ਹੋ ਰਹੀ ਸਪੀਡ ਨੂੰ ਵੀ ਵਧਾ ਸਕਦੇ ਹੋ ਇਸਦੇ ਬਿਨਾ ਇਹ ਜਿਆਦਾ ਸਮੇ ਚੱਲੇਗੀ

ਕੱਪੜੇ ਧੋਣ ਦੇ ਬਾਅਦ ਮਸ਼ੀਨ ਵਿਚ ਥੋੜਾ ਜਿਹਾ ਗਰਮ ਪਾਣੀ ਪਾ ਕੇ ਜਰੂਰ ਚਲਾਓ ਇਸ ਨਾਲ ਮਸ਼ੀਨ ਵਿਚ ਕਿਤੇ ਵੀ ਕੋਈ ਚੀਜ ਫਸਣ ਦੇ ਚਾਨਸ ਘੱਟ ਜਾਣਗੇ ਜੇਕਰ ਤੁਹਾਡੀ ਮਸ਼ੀਨ ਵਿਚ ਦਾਗ ਧੱਬੇ ਹਨ ਤਾ ਇਸਦੇ ਲਈ ਬਲੀਚ ਬਹੁਤ ਵਧੀਆ ਆਪਸ਼ਨ ਹੈ। ਕੱਪੜੇ ਧੋਣ ਦੇ ਬਾਅਦ ਇਹ ਗੱਲ ਯਕੀਨੀ ਬਣਾਓ ਕਿ ਇਸ ਵਿਚ ਮਿੱਟੀ ,ਧੂੜ ,ਸਾਬਣ ,ਜਾ ਕਿਸੇ ਹੋਰ ਤਰ੍ਹਾਂ ਦੀ ਗੰਦਗੀ ਜਮਾ ਨਾ ਹੋਵੇ। ਇਸਨੂੰ ਕੱਪੜੇ ਧੋਣ ਦੇ ਬਾਅਦ ਚੰਗੀ ਤਰ੍ਹਾਂ ਸੁਕਾਓ ਤਾ ਜੋ ਇਸ ਵਿੱਚੋ ਕੋਈ ਬਦਬੂ ਨਾ ਆਵੇ।

ਸਭ ਤੋਂ ਪਹਿਲਾ ਮਸ਼ੀਨ ਵਿਚ 2-3 ਬਾਲਟੀਆਂ ਪਾਣੀ ਦੀਆ ਪਾਓ ਇਸ ਪਾਣੀ ਵਿਚ ਇੱਕ ਕੱਪ ਵਿਨੇਗਰ ਮਤਲਬ ਸਿਰਕਾ ਪਾਓ ਹੁਣ ਇਸ ਵਿਚ 3 ਤੋਂ 4 ਚਮਚ ਬੇਕਿੰਗ ਸੋਡਾ ਪਾ ਦਿਓ ਹੁਣ ਇਸ ਮਸ਼ੀਨ ਨੂੰ 10 ਤੋਂ 15 ਮਿੰਟ ਤੱਕ ਚਲਾਓ। ਅਤੇ ਬੰਦ ਹੋਣ ਦੇ ਸਮੇ ਦੇ ਨਾਲ ਹੀ ਘੁਮੰਦੇ ਘੁਮੰਦੇ ਅਖੀਰ ਵਿਚ ਇਸਦਾ ਪਾਣੀ ਡ੍ਰੇਨ ਕਰ ਦਿਓ। ਹੁਣ ਤੁਹਾਡੀ ਮਸ਼ੀਨ ਪਹਿਲਾ ਦੀ ਤੁਲਨਾ ਵਿਚ ਜਿਆਦਾ ਵਧੀਆ ਚੱਲੇਗੀ ਅਤੇ ਇਸ ਵਿੱਚੋ ਬਦਬੂ ਵੀ ਨਹੀਂ ਆਵੇਗੀ ਇਸ ਤਰ੍ਹਾਂ ਤੁਸੀਂ ਹਫਤੇ ਵਿਚ ਇੱਕ ਵਾਰ ਜਰੂਰ ਕਰੋ

Check Also

ਇਹ ਹੈ ਚਰਬੀ ਕੱਢਣ ਦਾ ਸਹੀ ਤਰੀਕਾ ਅੱਜ ਤਕ ਨਹੀਂ ਸੀ ਕਿਸੇ ਨੂੰ ਪਤਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …