Breaking News
Home / ਘਰੇਲੂ-ਨੁਸ਼ਖੇ / ਤੁਸੀਂ ਵੀ ਕਰੋ ਵਿਚ ਇਹ ਘਰੇਲੂ ਉਪਾਅ ਨਹੀਂ ਰਹੇਗੀ ਘਰ ਦੇ ਵਿਚ ਇੱਕ ਵੀ ਛਿਪਕਲੀ

ਤੁਸੀਂ ਵੀ ਕਰੋ ਵਿਚ ਇਹ ਘਰੇਲੂ ਉਪਾਅ ਨਹੀਂ ਰਹੇਗੀ ਘਰ ਦੇ ਵਿਚ ਇੱਕ ਵੀ ਛਿਪਕਲੀ

ਤੁਸੀਂ ਵੀ ਕਰੋ ਵਿਚ ਇਹ ਘਰੇਲੂ ਉਪਾਅ ਨਹੀਂ ਰਹੇਗੀ ਘਰ ਦੇ ਵਿਚ ਇੱਕ ਵੀ ਛਿਪਕਲੀ ਸਾਡੇ ਘਰ ਵਿੱਚ ਛਿਪਕਲੀ ਦਾ ਹੋਣਾ ਆਮ ਜਿਹੀ ਗੱਲ ਹੈ | ਛਿਪਕਲੀ ਦਾ ਘਰ ਵਿੱਚ ਹੋਣਾ ਸਿਹਤ ਦੇ ਮਾਮਲੇ ਵਿੱਚ ਠੀਕ ਨਹੀਂ ਹੈ,

ਇਹ ਛਿਪਕਲੀ ਜੇਕਰ ਰਸੋਈ ਵਿੱਚ ਘੁੰਮ ਰਹੀ ਹੋਵੇ ਤਾਂ ਉਨ੍ਹਾਂ ਦਾ ਖਾਣ-ਪੀਣ ਦੇ ਸਾਮਾਨ ਵਿੱਚ ਡਿੱਗਣ ਦਾ ਵੀ ਡਰ ਬਣਿਆ ਰਹਿੰਦਾ ਹੈ। ਜੇਕਰ ਛਿਪਕਲੀ ਖਾਣੇ ਵਿੱਚ ਡਿੱਗ ਜਾਵੇ ਅਤੇ ਉਸ ਖਾਣੇ ਨੂੰ ਕੋਈ ਇੰਸਾਨ ਖਾ ਲੈ ਤਾਂ ਉਸਦੀ ਮੌਤ ਵੀ ਹੋ ਸਕਦੀ ਹੈ, ਇਸ ਲਈ ਛਿਪਕਲੀਆਂ ਨੂੰ ਦੂਰ ਕਰਣਾ ਜਰੂਰੀ ਹੋ ਜਾਂਦਾ ਹੈ| ਅਸੀ ਛਿਪਕਲੀ ਨੂੰ ਭਜਾਉਣ ਲਈ ਕਈ ਤਰੀਕੇ ਅਪਣਾਉਂਦੇ ਹਾਂ, ਬਹੁਤ ਉਪਾਅ ਕਰਨ ਦੇ ਬਾਵਜੂਦ ਵੀ ਛਿਪਕਲੀਆਂ ਘਰ ਵਿਚੋਂ ਨਹੀਂ ਜਾਂਦੀਆਂ |

ਜੇਕਰ ਤੁਸੀ ਵੀ ਘਰ ਵਿੱਚ ਛਿਪਕਲੀਆਂ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ ਤਾਂ ਇਹ ਘਰੇਲੂ ਉਪਾਅ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ, ਕਈ ਲੋਕਾਂ ਨੇ ਇਨ੍ਹਾਂ ਨੁਸਖਿਆਂ ਨੂੰ ਅਜਮਾ ਕੇ ਵੇਖਿਆ ਹੈ ਅਤੇ ਛਿਪਕਲੀਆਂ ਘਰ ਵਿਚੋਂ ਦੂਰ ਹੋ ਗਈਆਂ | ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਜ਼ਰੂਰਤ ਪਵੇਗੀ – ਪਿਆਜ, ਕਾਲੀ ਮਿਰਚ, ਇੱਕ ਸਪ੍ਰੇ ਬੋਤਲ, ਪਾਣੀ ਅਤੇ ਇੱਕ ਸਾਬਣ ਦੀ| ਸਭਤੋਂ ਪਹਿਲਾਂ ਇੱਕ ਸਪ੍ਰੇ ਬੋਤਲ ਵਿੱਚ ਪਾਣੀ ਪਾਓ,

ਉਸ ਤੋਂ ਬਾਅਦ ਪਿਆਜ ਦਾ ਰਸ ਕੱਢ ਕੇ ਉਸਨੂੰ ਪਾਣੀ ਵਿੱਚ ਪਾ ਦਿਓ ਅਤੇ ਫਿਰ ਪੀਸੀ ਹੋਈ ਕਾਲੀ ਮਿਰਚ ਨੂੰ ਬੋਤਲ ਵਿੱਚ ਪਾ ਦਿਓ, ਉਸ ਤੋਂ ਬਾਅਦ ਸਾਬਣ ਦੇ ਟੁਕੜੇ ਬੋਤਲ ਵਿੱਚ ਪਾਓ ਅਤੇ ਬੋਤਲ ਨੂੰ ਚੰਗੀ ਤਰ੍ਹਾਂ ਹਿਲਾ ਲਓ, ਤਾ ਜੋ ਇਹ ਪੂਰੀ ਤਰ੍ਹਾਂ ਮਿਕਸ ਹੋ ਜਾਵੇ, ਇਸਨੂੰ ਘਰ ਦੇ ਸਾਰੇ ਕੋਨਿਆਂ ਵਿੱਚ ਛਿੜਕੋ ਜਿੱਥੇ-ਜਿੱਥੇ ਛਿਪਕਲੀਆਂ ਆਉਂਦੀਆਂ ਹਨ | ਇਸ ਉਪਾਅ ਨਾਲ ਛਿਪਕਲੀਆਂ ਤੁਹਾਡੇ ਘਰ ਵਿੱਚ ਨਹੀਂ ਆਉਣਗੀਆਂ

Check Also

ਇਹ ਹੈ ਚਰਬੀ ਕੱਢਣ ਦਾ ਸਹੀ ਤਰੀਕਾ ਅੱਜ ਤਕ ਨਹੀਂ ਸੀ ਕਿਸੇ ਨੂੰ ਪਤਾ

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ …