Breaking News
Home / ਤਾਜਾ-ਜਾਣਕਾਰੀ / ਕਨੇਡਾ ਤੋਂ ਹੁਣੇ ਹੁਣੇ ਆਈ ਇਹ ਮਾੜੀ ਖਬਰ ਛਾਇਆ ਸਾਰੇ ਪਾਸੇ ਸੋਗ

ਕਨੇਡਾ ਤੋਂ ਹੁਣੇ ਹੁਣੇ ਆਈ ਇਹ ਮਾੜੀ ਖਬਰ ਛਾਇਆ ਸਾਰੇ ਪਾਸੇ ਸੋਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਨੇਡਾ ਤੋਂ ਹੁਣੇ ਹੁਣੇ ਆਈ ਇਹ ਮਾੜੀ ਖਬਰ ਛਾਇਆ ਸਾਰੇ ਪਾਸੇ ਸੋਗ

ਐਡਮਿੰਟਨ- ਕੈਨੇਡਾ ਦੇ ਐਲਬਰਟਾ ਸੂਬੇ ਵਿਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਐਡਮਿੰਟਨ ਦੇ 21 ਸਾਲਾ ਪਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜੋ ਬੁੱਧਵਾਰ ਨੂੰ ਝੀਲ ਵਿਚ ਡੁੱਬ ਗਿਆ ਅਤੇ ਵੀਰਵਾਰ ਸ਼ਾਮ ਉਸ ਦੀ ਲਾਸ਼ ਬਰਾਮਦ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ ਸਿਲਵੈਨ ਝੀਲ ਵਿਚ ਨਹਾਉਂਦੇ ਸਮੇਂ ਪਲਵਿੰਦਰ ਸਿੰਘ ਡੂੰਘੇ ਪਾਣੀ ਵਿਚ ਚਲਾ ਗਿਆ ਅਤੇ ਅਚਾਨਕ ਆਈ ਇਕ ਛੱਲ ਉਸ ਨੂੰ ਰੋੜ ਕੇ ਲੈ ਗਈ। ਆਰ.ਸੀ.ਐਮ.ਪੀ. ਮੁਤਾਬਕ ਪਲਵਿੰਦਰ ਸਿੰਘ ਨੇ ਨਾ ਲਾਈਫ਼ ਜੈਕਟ ਪਹਿਨੀ ਸੀ ਅਤੇ ਨਾ ਹੀ ਉਸ ਨੂੰ ਤੈਰਨਾ ਆਉਂਦਾ ਸੀ। ਪਲਵਿੰਦਰ ਦੇ ਨਜ਼ਦੀਕੀ ਦੋਸਤ ਮਨਿੰਦਰ ਕਲੋਟੀ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ।

ਪੰਜਾਬ ਦੇ ਨਾਭਾ ਸ਼ਹਿਰ ਵਿਚ ਰਹਿੰਦੇ ਪਲਵਿੰਦਰ ਸਿੰਘ ਦੇ ਮਾਪਿਆਂ ਨੂੰ ਇਸ ਦੁਖਦ ਘਟਨਾ ਬਾਰੇ ਜਾਣੂ ਕਰਵਾ ਦਿਤਾ ਗਿਆ ਹੈ। ਪਲਵਿੰਦਰ ਸਿੰਘ ਦੇ ਦੋਸਤਾਂ ਮੁਤਾਬਕ ਉਸ ਦੀ ਉਮਰ 21 ਸਾਲ ਸੀ ਜਦਕਿ ਪੁਲਿਸ 19 ਸਾਲ ਉਮਰ ਦੱਸ ਰਹੀ ਹੈ। ਪਲਵਿੰਦਰ ਸਿੰਘ ਪਿਛਲੇ ਸਾਲ ਨਵੰਬਰ ਵਿਚ ਕੈਨੇਡਾ ਆਇਆ ਸੀ ਅਤੇ ਪੜਾਈ ਦੇ ਨਾਲ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ। ਪਲਵਿੰਦਰ ਸਿੰਘ ਦੀ ਬੇਵਕਤੀ ਮੌਤ ਨਾਲ ਐਡਮਿੰਟਨ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।

Check Also

ਹੁਣੇ ਹੁਣੇ ਪੰਜਾਬ ਚ ਸੰਗਤ ਨਾਲ ਭਰੀ ਗੱਡੀ ਪਲਟੀ ਮਚੀ ਹਾਹਾਕਾਰ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ …